Gurbani, Gur History and Sikh History Competition 2024

ਗੁਰੂ ਪਿਆਰੀ ਸਾਧ ਸੰਗਤ ਜੀ ਅਲਵਰ ਵਿਚ ਪਹਿਲੀ ਵਾਰ Guru Milaap Orgnaization, USA ਵੱਲੋਂ ਗੁਰਮਤਿ ਕੁਇਜ ਪ੍ਰਤਿਯੋਗਿਤਾ (ਆਓ ਬਣਿਐ ਗੁਰ ਸਿੱਖ ਬੱਚੇ ਅਲਵਰ) ਕਰਵਾਈ ਜਾ ਰਹੀ ਹੈ। ਜਿਸ ਵਿਚ ਬੱਚਿਆਂ sigma deg ਗੁਰਬਾਣੀ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ਬਾਰੇ ਸਵਾਲ ਪੁੱਛੇ ਜਾਣਗੇ। ਚੁਣੇ ਹੋਏ ਜੇਤੂ ਬੱਚਿਆਂ ਨੂੰ ਗੁਰ ਸਿੱਖ ਪਿਆਰਾ ਅਲਵਰ ਅਵਾਰਡ ਨਾਲ ਪੰਥ ਪ੍ਰਸਿੱਧ ਸਿੱਖ ਸ਼ਖਸੀਅਤਾਂ ਵੱਲੋ ਸਨਮਾਨਿਤ ਕੀਤਾ ਜਾਵੇਗਾ। ਪ੍ਰਤਿਯੋਗੀ ਆਪਣਾ ਸਿਲੇਬਸ ਅਪਣੇ ਨਜਦੀਕੀ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹਨ। ਰਜਿਸਟ੍ਰੇਸ਼ਨ ੨੦ ਮਈ ੨੦੨੪ ਤੋਂ ਸ਼ੁਰੂ ਹੋਣਗੇ। ਸਭੀ ਪ੍ਰਤਿਯੋਗਿਆਂ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋ ਸਰਟੀਫਿਕਟ ਦਿੱਤਾ ਜਾਵੇਗਾ।

ਇਸ ਪ੍ਰਤਿਯੋਗਿਤਾ ਵਿਚ ਸਿੱਖ ਪੰਥ ਦੇ ਮਹਾਨ ਸ਼ਖਸੀਅਤਾਂ, ਕਿਰਤਨੀਐ, ਸਿੱਖ ਬਿਜਨੈਸ ਆਈਕੋਨ, ਸਿੱਖ ਲੀਡਰ, ਸਿੱਖ ਖਿਡਾਰੀ ਆਦਿ ਸ਼ਾਮਿਲ ਹੋ ਰਹੇ ਹਨ।